ਕੇਵ
kayva/kēva

ਪਰਿਭਾਸ਼ਾ

ਕ੍ਰਿ. ਵਿ- ਕਿਸ ਪ੍ਰਕਾਰ. ਕੈਸੇ. ਕਿਵੇਂ. "ਤੁਝੁ ਬਾਝੁ ਪਿਆਰੇ ਕੇਵ ਰਹਾ?" (ਧਨਾ ਮਃ ੧) "ਕੇਵ ਨੈਣੀ ਦੇਖਏ?" (ਗਉ ਛੰਤ ਮਃ ੧)
ਸਰੋਤ: ਮਹਾਨਕੋਸ਼