ਕੇਸ਼ਾਂਤਕ
kayshaantaka/kēshāntaka

ਪਰਿਭਾਸ਼ਾ

ਸੰਗ੍ਯਾ- ਕੇਸ਼ਾਂ ਦਾ ਅੰਤ ਕਰਨ ਵਾਲਾ, ਉਸਤਰਾ। ੨. ਰੋਮਨਾਸ਼ਕ ਚੂਰਣ. ਰੋਮਨਾਸਨੀ।
ਸਰੋਤ: ਮਹਾਨਕੋਸ਼