ਕੈਂਡਾ
kaindaa/kaindā

ਪਰਿਭਾਸ਼ਾ

ਸੰਗ੍ਯਾ- ਮਾਪ. ਪੈਮਾਨਾ। ੨. ਢਾਂਚਾ. ਸਾਂਚਾ। ੩. ਪੋਠੋ. ਸਰਵ- ਕਿਸ ਦਾ.
ਸਰੋਤ: ਮਹਾਨਕੋਸ਼