ਕੈਕੈ
kaikai/kaikai

ਪਰਿਭਾਸ਼ਾ

ਕਰਕੇ। ੨. ਕੈਕਯੀ ਦੇ ਥਾਂ ਵੀ ਇਹ ਸ਼ਬਦ ਆਇਆ ਹੈ. "ਜੀਤ ਜੁੱਧ ਦ੍ਵੈ ਬਰ ਲਏ ਕੈਕੈ." (ਚਰਿਤ੍ਰ ੧੦੨) ਕੈਕੇਯੀ ਨੇ ਦਸ਼ਰਥ ਤੋਂ ਦੋ ਵਰ ਲਏ.
ਸਰੋਤ: ਮਹਾਨਕੋਸ਼