ਕੈਖ਼ੁਸਰੋ
kaikhusaro/kaikhusaro

ਪਰਿਭਾਸ਼ਾ

[کیَخُسرو] ਈਰਾਨ ਦਾ ਬਾਦਸ਼ਾਹ, ਜੋ ਕਿਆਨੀ ਖ਼ਾਨਦਾਨ ਦਾ ਤੀਜਾ ਸ਼ਾਹ ਸੀ. ਇਹ ਕੈਕਾਉਸ ਦਾ ਪੋਤਾ ਅਤੇ ਸਯਾਬਸ਼ ਦਾ ਬੇਟਾ ਸੀ. ਇਸ ਦੀ ਗਿਣਤੀ ਧਰਮਾਤਮਾ ਬਾਦਸ਼ਾਹਾਂ ਵਿੱਚ ਹੈ. ਕੈਖ਼ੁਸਰੋ ਦਾ ਨਾਉਂ ਅੱਠਵੀਂ ਹਕਾਇਤ ਵਿੱਚ ਆਇਆ ਹੈ.
ਸਰੋਤ: ਮਹਾਨਕੋਸ਼