ਕੋਈ ਕੋਇ
koee koi/koī koi

ਪਰਿਭਾਸ਼ਾ

ਸ਼ਰਵ- ਵਿਰਲਾ ਕੋਈ ਇਕ. "ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈਕੋਇ." (ਸੋਰ ਮਃ ੫)
ਸਰੋਤ: ਮਹਾਨਕੋਸ਼