ਕੋਟਕਾਗਰ
kotakaagara/kotakāgara

ਪਰਿਭਾਸ਼ਾ

ਕਾਗਜ ਦਾ ਕਿਲਾ. ਰਾਮਲੀਲ੍ਹਾ ਆਦਿਕ ਖੇਲਾਂ ਵਿੱਚ ਬਣਾਇਆ ਹੋਇਆ ਕਾਗਜ ਦਾ ਦੁਰਗ. "ਕੋਟਕਾਗਰ ਬਿਨਸ ਬਾਰ ਨਾ ਝੂਠਿਆ." (ਜੈਤ ਛੰਤ ਮਃ ੫) ਝੂਠੇ ਕਾਗਜ ਦੇ ਕੋਟ ਨੂੰ ਨਾਸ਼ ਹੁੰਦੇ ਚਿਰ ਨਹੀਂ ਲਗਦਾ.
ਸਰੋਤ: ਮਹਾਨਕੋਸ਼