ਕੋਟਦਵਾਰ
kotathavaara/kotadhavāra

ਪਰਿਭਾਸ਼ਾ

ਕ਼ਿਲੇ ਦਾ ਦਰਵਾਜ਼ਾ। ੨. ਸ਼ਹਰਪਨਾਹ ਦਾ ਦਰਵਾਜ਼ਾ। ੩. ਗੜ੍ਹਵਾਲ ਦੇ ਜ਼ਿਲਾ ਪੌੜੀ ਵਿੱਚ ਇੱਕ ਨਗਰ. ਇਸ ਥਾਂ ਗੁਰੂ ਨਾਨਕ ਦੇਵ ਦਾ ਅਸਥਾਨ ਹੈ, ਜੋ 'ਚਰਣਪਾਦੁਕਾ' ਕਰਕੇ ਪ੍ਰਸਿੱਧ ਹੈ.
ਸਰੋਤ: ਮਹਾਨਕੋਸ਼