ਕੋਟਲੇਹਰੀਆ
kotalayhareeaa/kotalēharīā

ਪਰਿਭਾਸ਼ਾ

ਇੱਕ ਰਾਜਪੂਤ ਗੋਤ੍ਰ. ਕੋਟਲੇਹਰ ਪਹਾੜੀ ਰਿਆਸਤ ਇਸੇ ਗੋਤ੍ਰ ਕਰਕੇ ਸੱਦੀਦੀ ਹੈ. ਦੇਖੋ, ਬਾਈ ਧਾਰ.
ਸਰੋਤ: ਮਹਾਨਕੋਸ਼