ਕੋਟਵਾਰ
kotavaara/kotavāra

ਪਰਿਭਾਸ਼ਾ

ਦੇਖੋ, ਕੋਟਪਾਲ ੩. "ਵਿਚਿ ਮਨ ਕੋਟਵਰੀਆ." (ਸੂਹੀ ਮਃ ੫. ਪੜਤਾਲ) "ਅਬ ਕਹਾ ਕਰੈ ਕੋਟਵਾਰ?" (ਮਾਰੂ ਮਃ ੫) ਇਸ ਥਾਂ ਕੋਤਵਾਲ ਤੋਂ ਭਾਵ ਧਰਮਰਾਜ ਹੈ.
ਸਰੋਤ: ਮਹਾਨਕੋਸ਼