ਕੋਟਵਾਰੀ
kotavaaree/kotavārī

ਪਰਿਭਾਸ਼ਾ

ਸੰਗ੍ਯਾ- ਕੋਤਵਾਲ ਦਾ ਕਰਮ. "ਪਾਪ ਕਰੇ ਕੋਟਵਾਰੀ." (ਬਸੰ ਅਃ ਮਃ ੧)
ਸਰੋਤ: ਮਹਾਨਕੋਸ਼