ਕੋਟਿਤੇਤੀਸ
kotitayteesa/kotitētīsa

ਪਰਿਭਾਸ਼ਾ

ਤੇਤੀਸਕੋਟਿ ਦੇਵਤਾ. "ਕੋਟਿਤੇਤੀਸਾ ਖੋਜਹਿ ਤਾਕਉ." (ਮਾਝ ਅਃ ਮਃ ੫) ਦੇਖੋ, ਤੇਤੀਸਕੋਟਿ.
ਸਰੋਤ: ਮਹਾਨਕੋਸ਼