ਪਰਿਭਾਸ਼ਾ
ਕਮਾਣ ਦਾ ਗੋਸ਼ਾ. ਦੇਖੋ, ਕੋਟਿ ੩. "ਗਹਿ ਕੋਟੀ ਦਏ ਚਲਾਇਕੈ। ਰਣ ਕਾਲੀ ਗੁੱਸਾ ਖਾਇਕੈ." (ਚੰਡੀ ੩) ਕਮਾਣ ਦੇ ਗੋਸ਼ੇ ਨਾਲ ਫੜਕੇ ਰਾਖਸ ਚਲਾ ਦਿੱਤੇ। ੨. ਦੇਖੋ, ਕੋਟਿ ੨.
ਸਰੋਤ: ਮਹਾਨਕੋਸ਼
ਸ਼ਾਹਮੁਖੀ : کوٹی
ਅੰਗਰੇਜ਼ੀ ਵਿੱਚ ਅਰਥ
a type of undershirt; waistcoat especially padded one, jersey, cardigan, sweater with full sleeves
ਸਰੋਤ: ਪੰਜਾਬੀ ਸ਼ਬਦਕੋਸ਼