ਕੋਟ ਕਾਂਗੜਾ
kot kaangarhaa/kot kāngarhā

ਪਰਿਭਾਸ਼ਾ

ਕਾਂਗੜੇ ਦਾ ਕਿਲਾ। ੨. ਕਾਂਗੜਾ ਨਗਰ. ਇਸ ਨੂੰ ਨਗਰਕੋਟ (ਨਾਗਰਕੋਟ) ਭੀ ਲਿਖਿਆ ਹੈ.
ਸਰੋਤ: ਮਹਾਨਕੋਸ਼