ਕੋਠਾਰੀ
kotthaaree/kotdhārī

ਪਰਿਭਾਸ਼ਾ

ਦੇਖੋ, ਕੁਠਾਲੀ. "ਜਿਉ ਕਨਕੋ ਕੋਠਾਰੀ ਚੜਿਓ." (ਸਾਰ ਮਃ ੫) ੨. ਦੇਖੋ, ਕੁਠਾਰੀ.
ਸਰੋਤ: ਮਹਾਨਕੋਸ਼