ਕੋਠਾਸਾਹਿਬ
kotthaasaahiba/kotdhāsāhiba

ਪਰਿਭਾਸ਼ਾ

ਜ਼ਿਲਾ ਗੁਰਦਾਸਪੁਰ, ਬਟਾਲੇ ਤੋਂ ਪੰਜ ਕੋਹ ਦੱਖਣ, ਉੱਦੇਕੇ ਪਿੰਡ ਵਿੱਚ ਗੁਰੂ ਨਾਨਕ ਦੇਵ ਦਾ ਅਸਥਾਨ. ਇਸ ਥਾਂ ਜਗਤਗੁਰੂ ਬਟਾਲੇ ਜਾਣ ਸਮੇਂ ਪਧਾਰੇ ਹਨ. ਏਥੇ ਸ਼੍ਰਾੱਧਾਂ ਦੀ ਦਸਮੀ ਨੂੰ ਮੇਲਾ ਹੁੰਦਾ ਹੈ। ੨. ਦੇਖੋ, ਵੱਲਾ। ੩. ਦੇਖੋ, ਕੋਠਾ ਗੁਰੂ ਕਾ। ੪. ਦੇਖੋ, ਬਾਸਰਕੇ.
ਸਰੋਤ: ਮਹਾਨਕੋਸ਼