ਕੋਠਾ ਮਲੂਕਾ
kotthaa malookaa/kotdhā malūkā

ਪਰਿਭਾਸ਼ਾ

ਜੈਤੋ ਤੋਂ ਪੰਜ ਕੋਹ ਪੂਰਵ ਮਾਲਵੇ ਵਿੱਚ ਇੱਕ ਪਿੰਡ. ਇਸ ਥਾਂ ਦਸਮੇਸ਼ ਦੇ ਪਹਿਰੂ ਨੇ ਇੱਕ ਦਿਵਾਨੇ ਨੂੰ, ਜੋ ਵਰਜਣ ਤੇ ਭੀ ਖੇਮੇ ਵਿੱਚ ਜਾਣਾ ਚਾਹੁੰਦਾ ਸੀ, ਅਜਿਹਾ ਮਾਰਿਆ ਕਿ ਥੋੜੇ ਸਮੇਂ ਪਿੱਛੋਂ ਉਸ ਦੇ ਪ੍ਰਾਣ ਨਿਕਲ ਗਏ.
ਸਰੋਤ: ਮਹਾਨਕੋਸ਼