ਕੋਠੜੀ
kottharhee/kotdharhī

ਪਰਿਭਾਸ਼ਾ

ਕੋਸ੍ਠ. ਕੋਠਾ. ਕੋਠੀ. "ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰ." (ਰਾਮ ਕਬੀਰ) ਸ਼ਰੀਰਕੋਠੇ ਅੰਦਰ ਅੰਤਹਕਰਣ ਰੂਪੀ ਕੋਠੜੀ, ਉਸ ਵਿੱਚ ਆਤਮਵਿਚਾਰ ਕੋਠੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوٹھڑی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

small room, cell, cubicle, cabin, closet
ਸਰੋਤ: ਪੰਜਾਬੀ ਸ਼ਬਦਕੋਸ਼