ਕੋਡ
koda/koda

ਪਰਿਭਾਸ਼ਾ

ਸੰਗ੍ਯਾ- ਝੁਕਾਉ. ਵਿੰਗ. ਖ਼ਮ। ੨. ਕੋਟਿ. ਕਰੋੜ. "ਕੋਡ ਅਨੰਦੁ." (ਜਪੁ) "ਕੌਤਕ ਕੋਡ ਤਮਾਸਿਆ." (ਵਾਰ ਜੈਤ) ੩. ਦੇਖੋ, ਕੋਡਿ.
ਸਰੋਤ: ਮਹਾਨਕੋਸ਼