ਕੋਥਲੀ
kothalee/kodhalī

ਪਰਿਭਾਸ਼ਾ

ਸਿੰਧੀ- ਕੋਥਿਰੀ. ਮਰਾ- ਕੋਥਲੀ. ਸੰਗ੍ਯਾ- ਥੈਲੀ. ਗੁਥਲੀ. "ਰਾਮਰਤਨੁ ਮੁਖੁ ਕੋਥਰੀ ਪਾਰਖੁ ਆਗੈ ਖੋਲਿ." (ਸ. ਕਬੀਰ) ੨. ਗੋਮੁਖੀ, ਜਿਸ ਵਿੱਚ ਹੱਥ ਪਾਕੇ ਹਿੰਦੂ ਮਾਲਾ ਫੇਰਦੇ ਹਨ.
ਸਰੋਤ: ਮਹਾਨਕੋਸ਼