ਕੋਪਰ
kopara/kopara

ਪਰਿਭਾਸ਼ਾ

ਪ੍ਰਾ. ਕੁੰਡੇਦਾਰ ਥਾਲ. ਤਾਸ. "ਕੋਪਰ ਕਨਕ- ਕਲਸ ਬਹੁ ਥਾਰਾ." (ਗੁਵਿ ੬) ੨. ਕੋਂਪਲ. ਕੂਮਲ. ਸ਼ਗੂਫ਼ਾ. ਕੋਮਲ- ਪੱਲਵ। ੩. ਸੰ. ਕਰ੍‍ਪਰ. ਖੋਪਰੀ. ਖੱਪਰ. ਕਪਾਲ. "ਕੋਪਰ ਚੂਰ ਚਵਾਣੀ ਲੱਥੀ ਕਰਁਗਲੈ." (ਚੰਡੀ ੩) ਖੋਪਰ ਅਤੇ ਚਵਾਣ (ਮੂੰਹ) ਨੂੰ ਚੂਰਨ ਕਰਕੇ ਤਲਵਾਰ ਪਿੰਜਰ ਤੀਕ ਉਤਰਗਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوپر

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਖੋਪਰ , skull; large/close-shaven head
ਸਰੋਤ: ਪੰਜਾਬੀ ਸ਼ਬਦਕੋਸ਼