ਕੋਪਿਲਾ
kopilaa/kopilā

ਪਰਿਭਾਸ਼ਾ

ਕ੍ਰੋਧ ਵਿੱਚ ਲਿਆਂਦਾ ਗਿਆ. "ਮੁਝ ਊਪਰਿ ਸਭ ਕੋਪਿਲਾ." (ਮਲਾ ਨਾਮਦੇਵ) ੨. ਕੋਪਿਤ ਹੋਇਆ.
ਸਰੋਤ: ਮਹਾਨਕੋਸ਼