ਕੋਬ
koba/koba

ਪਰਿਭਾਸ਼ਾ

ਫ਼ਾ. [کوب] ਕੁੱਟ. ਕੋਫ਼ਤਨ ਦਾ ਅਮਰ। ੨. ਦੂਜੇ ਸ਼ਬਦ ਦੇ ਅੰਤ ਆਕੇ ਕੁੱਟਣ ਵਾਲੇ ਦਾ ਅਰਥ ਦਿੰਦਾ ਹੈ, ਜਿਵੇਂ- ਸਰਕੋਬ (ਸਿਰ ਕੁੱਟਣ ਵਾਲਾ).
ਸਰੋਤ: ਮਹਾਨਕੋਸ਼