ਕੋਮਲਤਾ
komalataa/komalatā

ਪਰਿਭਾਸ਼ਾ

ਸੰਗ੍ਯਾ- ਨਰਮੀ. ਕੂਲਾਪਨ। ੨. ਸੁੰਦਰਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوملتا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

softness, tenderness, delicacy; plasticity, litheness, lithesomeness, suppleness, flexibility, subtlety, subtleness, finesse, sensitiveness
ਸਰੋਤ: ਪੰਜਾਬੀ ਸ਼ਬਦਕੋਸ਼

KOMALTÁ

ਅੰਗਰੇਜ਼ੀ ਵਿੱਚ ਅਰਥ2

s. f, Tenderness, mildness.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ