ਕੋਮਲਬੰਧਨ
komalabanthhana/komalabandhhana

ਪਰਿਭਾਸ਼ਾ

ਸੰਗ੍ਯਾ- ਵਿਸਿਆਂ ਦੇ ਬੰਧਨ. "ਕੋਮਲਬੰਧਨ ਬਾਂਧਿਆ." (ਰਾਮ ਮਃ ੫. ਰੁਤੀ) ੨. ਮੋਹਬੰਧਨ.
ਸਰੋਤ: ਮਹਾਨਕੋਸ਼