ਕੋਰਚੀ
korachee/korachī

ਪਰਿਭਾਸ਼ਾ

ਤੁ. [قورچی] ਕ਼ੋਰਚੀ. ਸ਼ਸਤ੍ਰ ਘੜਨ ਵਾਲਾ। ੨. ਸ਼ਾਸਤ੍ਰਧਾਰੀ। ੩. ਬਾਦਸ਼ਾਹ ਦੇ ਦਰਬਾਰ ਦਾ ਪ੍ਰਬੰਧ ਕਰਨ ਵਾਲਾ. Chamberlain.
ਸਰੋਤ: ਮਹਾਨਕੋਸ਼