ਕੋਰਮਾ
koramaa/koramā

ਪਰਿਭਾਸ਼ਾ

ਦੇਖੋ, ਕੋੜਮਾ। ੨. ਤੁ. [قورمہ] ਸੰਗ੍ਯਾ- ਘੀ ਵਿੱਚ ਭੁੰਨਿਆ ਹੋਇਆ ਮਾਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : قورما

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

fried meat with a little or no broth
ਸਰੋਤ: ਪੰਜਾਬੀ ਸ਼ਬਦਕੋਸ਼