ਕੋਰਾ
koraa/korā

ਪਰਿਭਾਸ਼ਾ

ਵਿ- ਅਣਭਿੱਜ. ਉਹ ਵਸਤ੍ਰ ਜਿਸ ਦੀ ਪਾਣ ਨਹੀਂ ਕੱਢੀ. "ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ." (ਵਾਰ ਆਸਾ) ੨. ਉਹ ਆਦਮੀ ਜਿਸ ਪੁਰ ਵਿਦ੍ਯਾ ਅਤੇ ਉਪਦੇਸ਼ ਦਾ ਅਸਰ ਨਹੀਂ ਹੋਇਆ. "ਮਨਮੁਖ ਮੁਗਧੁ ਨਰੁ ਕੋਰਾ ਹੋਇ." (ਸੂਹੀ ਮਃ ੪) ੩. ਨਵਾਂ ਭਾਂਡਾ, ਜਿਸ ਵਿੱਚ ਜਲ ਆਦਿਕ ਕੁਝ ਨਹੀਂ ਪਾਇਆ. ਅਣਲੱਗ. ਦੇਖੋ, ਕੋਰੀ। ੪. ਲਿਹ਼ਾਜ ਬਿਨਾ. ਰੁੱਖੇ ਸੁਭਾਉ ਵਾਲਾ। ੫. ਸੰਗ੍ਯਾ- ਤੁਸਾਰ. ਹਿਮ. ਕੱਕਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کورا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

(for earthen pot) new unused; (for cloth) new, not yet washed or bleached; (for paper) blank; (for person or behaviour) not sociable, unsocial, unobliging, not co-operative, unfriendly, indifferent, devoid of warmth, selfish
ਸਰੋਤ: ਪੰਜਾਬੀ ਸ਼ਬਦਕੋਸ਼
koraa/korā

ਪਰਿਭਾਸ਼ਾ

ਵਿ- ਅਣਭਿੱਜ. ਉਹ ਵਸਤ੍ਰ ਜਿਸ ਦੀ ਪਾਣ ਨਹੀਂ ਕੱਢੀ. "ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ." (ਵਾਰ ਆਸਾ) ੨. ਉਹ ਆਦਮੀ ਜਿਸ ਪੁਰ ਵਿਦ੍ਯਾ ਅਤੇ ਉਪਦੇਸ਼ ਦਾ ਅਸਰ ਨਹੀਂ ਹੋਇਆ. "ਮਨਮੁਖ ਮੁਗਧੁ ਨਰੁ ਕੋਰਾ ਹੋਇ." (ਸੂਹੀ ਮਃ ੪) ੩. ਨਵਾਂ ਭਾਂਡਾ, ਜਿਸ ਵਿੱਚ ਜਲ ਆਦਿਕ ਕੁਝ ਨਹੀਂ ਪਾਇਆ. ਅਣਲੱਗ. ਦੇਖੋ, ਕੋਰੀ। ੪. ਲਿਹ਼ਾਜ ਬਿਨਾ. ਰੁੱਖੇ ਸੁਭਾਉ ਵਾਲਾ। ੫. ਸੰਗ੍ਯਾ- ਤੁਸਾਰ. ਹਿਮ. ਕੱਕਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کورا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

frost, hoarfrost
ਸਰੋਤ: ਪੰਜਾਬੀ ਸ਼ਬਦਕੋਸ਼

KORÁ

ਅੰਗਰੇਜ਼ੀ ਵਿੱਚ ਅਰਥ2

a, Unwashed, unbleached cloth, perfectly new; untouched, blank; dry; untaught, untutored;—s. m. Snow, ice, frost; a man who stands aloof from every body:—korá bháṇḍá, s. m. A new vessel:—korá rakkhṉá, v. a. To leave blank or unpaid; to fail in one's engagement; to leave untaught; to send empty away, to disappoint:—Jeṭh meṇ jáṛá paṛe, Sáwaṉ korá já; Dakkh kahe sun Bhaḍlí chulíáṇ nír wiká. When Jeṭh is cold and Sáwaṉ goes dry; Dakh says listen Bhaḍlí, water will be sold by handfuls:—síyál dá korá rúṛí dá borá. If frost has come in winter, then manure has come by the sackful.—Prov.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ