ਕੋਰਿ
kori/kori

ਪਰਿਭਾਸ਼ਾ

ਸੰਗ੍ਯਾ- ਕੋਟਿ. ਕਰੋੜ. "ਸਿਧ ਸਾਧਕ ਤੇਤੀਸ ਕੋਰਿ." (ਸਵੈਯੇ ਸ੍ਰੀ ਮੁਖਵਾਕ ਮਃ ੫)
ਸਰੋਤ: ਮਹਾਨਕੋਸ਼