ਕੋਲੂ
koloo/kolū

ਪਰਿਭਾਸ਼ਾ

ਸੰਗ੍ਯਾ- ਤੇਲ ਕੱਢਣ ਦਾ ਯੰਤ੍ਰ. ਤੈਲਯੰਤ੍ਰ. ਖੋਲ੍ਹੂ. "ਕੋਲੂ ਚਰਖਾ ਚਕੀ ਚਕੁ." (ਵਾਰ ਆਸਾ)
ਸਰੋਤ: ਮਹਾਨਕੋਸ਼