ਕੋਵਿਦੇਸ਼
kovithaysha/kovidhēsha

ਪਰਿਭਾਸ਼ਾ

ਕੋਵਿਦ (ਵਿਦ੍ਵਾਨਾਂ) ਦਾ ਸਰਦਾਰ. ਪੰਡਿਤਰਾਜ। ੨. ਪ੍ਰਧਾਨ ਵਕਤਾ.
ਸਰੋਤ: ਮਹਾਨਕੋਸ਼