ਕੋਵਿੰਦ
kovintha/kovindha

ਪਰਿਭਾਸ਼ਾ

ਸੰ. ਸੰਗ੍ਯਾ- ਜੋ ਕੁਙ (ਸ਼ਬਦ) ਕਰਨਾ ਜਾਣੇ. ਜਿਸ ਨੂੰ ਬੋਲਣ ਦਾ ਵੱਲ ਹੈ, ਸੋ ਕੋਵਿਦ. ਪੰਡਿਤ ਵਿਦ੍ਵਾਨ.
ਸਰੋਤ: ਮਹਾਨਕੋਸ਼