ਕੋਸ਼ਪਾਲ
koshapaala/koshapāla

ਪਰਿਭਾਸ਼ਾ

ਸੰਗ੍ਯਾ- ਕੋਸ਼ (ਖ਼ਜ਼ਾਨੇ) ਦਾ ਅਫ਼ਸਰ. ਕੋਸ਼ਾਧ੍ਯਕ੍ਸ਼੍‍. ਖ਼ਜ਼ਾਨਚੀ. "ਕੋਸਪ ਹੋਇ ਸ਼ਾਹ ਕੋ ਜੈਸੇ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کوشپال

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

treasurer, treasury officer
ਸਰੋਤ: ਪੰਜਾਬੀ ਸ਼ਬਦਕੋਸ਼