ਕੋਸਣਾ
kosanaa/kosanā

ਪਰਿਭਾਸ਼ਾ

ਕ੍ਰਿ. ਸੰ. कुत्सन ਕੁਤ੍‌ਸਨ. ਨਿੰਦਾ ਕਰਨੀ. ਬਦਨਾਮ ਕਰਨਾ. ਨਿੰਦਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوسنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to blame, accuse; imprecate, execrate
ਸਰੋਤ: ਪੰਜਾਬੀ ਸ਼ਬਦਕੋਸ਼

KOSṈÁ

ਅੰਗਰੇਜ਼ੀ ਵਿੱਚ ਅਰਥ2

s. m, Corrupted from the Sanskrit word Kosh. Cursing;—v. a. To curse, to utter maledictions upon.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ