ਕੋਸਾ
kosaa/kosā

ਪਰਿਭਾਸ਼ਾ

ਸੰ. कोष्ण ਵਿ- ਥੋੜਾ ਗਰਮ. ਕਿੰਚਿਤ ਉਸ੍ਨ। ੨. ਫ਼ਾ. [کوشا] ਕੋਸ਼ਾ. ਕੋਸ਼ਿਸ਼ ਕਰਨ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوسا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

lukewarm, tepid, slightly warm; (for body) feverish
ਸਰੋਤ: ਪੰਜਾਬੀ ਸ਼ਬਦਕੋਸ਼