ਕੋਹਕ਼ਾਫ਼
kohakaaafa/kohakāafa

ਪਰਿਭਾਸ਼ਾ

ਫ਼ਾ. [کوہ قاف] ਕ਼ਾਫ਼ ਨਾਮਕ ਕੋਹ (ਪਹਾੜ). ਸੰ. ਲੋਕਾਲੋਕ. ਸੰਗ੍ਯਾ- ਇੱਕ ਕਲਪਿਤ ਪਹਾੜ, ਜਿਸ ਨੇ ਸਾਰੀ ਦੁਨੀਆਂ ਨੂੰ ਘੇਰਿਆ ਹੋਇਆ ਹੈ. ਦੇਖੋ, ਕਾਫ ੧. ਅਤੇ ੨.
ਸਰੋਤ: ਮਹਾਨਕੋਸ਼