ਕੋਹਤੂਰ
kohatoora/kohatūra

ਪਰਿਭਾਸ਼ਾ

ਤੂਰ ਨਾਮਕ ਪਹਾੜ. ਦੇਖੋ, ਤੂਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوہ طور

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

Mount Sinai
ਸਰੋਤ: ਪੰਜਾਬੀ ਸ਼ਬਦਕੋਸ਼