ਕੋਹਰ
kohara/kohara

ਪਰਿਭਾਸ਼ਾ

ਸੰਗ੍ਯਾ- ਕੁਹੇੜੀ. ਕੁਹੇਲਿਕਾ. ਧੁੰਦ। ੨. ਅੰਬ ਆਦਿਕ ਬਿਰਛਾਂ ਦਾ ਬੂਰ। ੩. ਬਿੰਬ ਦੀ ਕਿਸਮ ਦਾ ਇੱਕ ਫਲ, ਜੋ ਪੱਕਣ ਪੁਰ ਬਹੁਤ ਲਾਲ ਹੋ ਜਾਂਦਾ ਹੈ. "ਜਨੁ ਫਲ ਕੋਹਰ ਲਾਲ ਉਦਾਰ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کوہر

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

mango flowers, flowering of mango tree
ਸਰੋਤ: ਪੰਜਾਬੀ ਸ਼ਬਦਕੋਸ਼