ਕੋਹਲੀ
kohalee/kohalī

ਪਰਿਭਾਸ਼ਾ

ਸ਼ਾਹਪੁਰ ਜ਼ਿਲੇ ਵਿੱਚ ਇੱਕ ਕਾਸ਼ਤਕਾਰ ਜਾਤੀ। ੨. ਇੱਕ ਖਤ੍ਰੀ ਗੋਤ੍ਰ, ਜੋ ਖੁਖਰਾਣਾਂ ਵਿੱਚੋਂ ਹੈ. "ਗੁਰਮੁਖ ਰਾਮੂ ਕੋਹਲੀ." (ਭਾਗੁ)
ਸਰੋਤ: ਮਹਾਨਕੋਸ਼

KOHLÍ

ਅੰਗਰੇਜ਼ੀ ਵਿੱਚ ਅਰਥ2

s. m, sub-division of Khattrís.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ