ਕੋਫ਼ਤ
kofata/kofata

ਪਰਿਭਾਸ਼ਾ

ਫ਼ਾ. [کوفت] ਕੋਫ਼੍ਤ. ਸੰਗ੍ਯਾ- ਸੱਟ. ਚੋਟ. ਜਰਬ। ੨. ਥਕੇਵਾਂ। ੩. ਲੋਹੇ ਉੱਪਰ ਚਾਂਦੀ ਅਥਵਾ ਸੁਇਨੇ ਦਾ ਕੁੱਟਕੇ ਕੀਤਾ ਕੰਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوفت

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਕਸ਼ਟ , botheration
ਸਰੋਤ: ਪੰਜਾਬੀ ਸ਼ਬਦਕੋਸ਼