ਕੋਫ਼ਤਗਰ
kofatagara/kofatagara

ਪਰਿਭਾਸ਼ਾ

ਫ਼ਾ. [کوفت گر] ਕੁੱਟਕੇ ਚਾਂਦੀ ਸੁਇਨਾ ਆਦਿ, ਧਾਤੁ ਪੁਰ ਚੜ੍ਹਾਉਣ ਵਾਲਾ.
ਸਰੋਤ: ਮਹਾਨਕੋਸ਼