ਕੋਫ਼ਤਾ
kofataa/kofatā

ਪਰਿਭਾਸ਼ਾ

ਫ਼ਾ. [کوفتہ] ਵਿ- ਕੁੱਟਿਆ ਹੋਇਆ। ੨. ਸੰਗ੍ਯਾ- ਮਾਸ ਕੁੱਟਕੇ ਬਣਾਇਆ ਹੋਇਆ ਆਂਡੇ ਦੀ ਸ਼ਕਲ ਦਾ ਗੋਲ ਪਿੰਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کوفتہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

ball of minced meat or mashed vegetable, dish prepared from it
ਸਰੋਤ: ਪੰਜਾਬੀ ਸ਼ਬਦਕੋਸ਼