ਕੌਂਧਨ
kaunthhana/kaundhhana

ਪਰਿਭਾਸ਼ਾ

ਕ੍ਰਿ- ਚਮਕਣਾ. ਦੇਖੋ, ਕੌਂਧ. "ਜਿਮ ਕੌਂਧਤ ਸਾਵਣ ਬਿੱਜੁ ਘਟੰ." (ਸੂਰਜਾਵ)
ਸਰੋਤ: ਮਹਾਨਕੋਸ਼