ਕੌਚ
kaucha/kaucha

ਪਰਿਭਾਸ਼ਾ

ਸੰਜੋਆ. ਦੇਖੋ, ਕਵਚ. "ਕੌਚਨ ਕੋ ਝਟਦੈ ਕਟਦੇਤ." (ਗੁਪ੍ਰਸੂ) ੨. ਤੰਤ੍ਰਸ਼ਾਸਤ੍ਰ ਅਨੁਸਾਰ ਰਖ੍ਯਾ ਕਰਨ ਵਾਲਾ ਸਤੋਤ੍ਰ. "ਤੁਮੀ ਕੌਚ ਵਕਤ੍ਰਾਪਨੇ ਤੇ¹ ਉਚਾਰ੍ਯੋ." (ਚਰਿਤ੍ਰ ੧)
ਸਰੋਤ: ਮਹਾਨਕੋਸ਼

KAUCH

ਅੰਗਰੇਜ਼ੀ ਵਿੱਚ ਅਰਥ2

s. m, Corruption of the English word Couch. A couch.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ