ਕੌਚਬਿਦਿਆ
kauchabithiaa/kauchabidhiā

ਪਰਿਭਾਸ਼ਾ

ਸੰਗ੍ਯਾ- ਕਵਚ ਪਹਿਰਣ ਦੀ ਵਿਦ੍ਯਾ। ੨. ਕਵਚ ਬਣਾਉਣ ਦੀ ਵਿਦ੍ਯਾ। ੩. ਮੰਤ੍ਰਸ਼ਕਤਿ ਨਾਲ ਸ਼ਰੀਰਰਖ੍ਯਾ ਕਰਨ ਦੀ ਵਿਦ੍ਯਾ. "ਕੌਚਬਿਦ੍ਯਾ ਅਭਿਦ੍ਯਾ." (ਗ੍ਯਾਨ)
ਸਰੋਤ: ਮਹਾਨਕੋਸ਼