ਕੌਚੀ
kauchee/kauchī

ਪਰਿਭਾਸ਼ਾ

ਵਿ- ਕਵਚਿਨ੍‌. ਕਵਚਧਾਰੀ. "ਅਸੀ ਗਦੀ ਕੌਚੀ ਬਲਗਾਢੇ." (ਚਰਿਤ੍ਰ ੪੦੫) ਅਸਿ (ਤਲਵਾਰ) ਰੱਖਣ ਵਾਲੇ, ਗਦਾਧਾਰੀ ਅਤੇ ਕਵਚਧਾਰੀ.
ਸਰੋਤ: ਮਹਾਨਕੋਸ਼