ਕੌਡਿਆਰਾ
kaudiaaraa/kaudiārā

ਪਰਿਭਾਸ਼ਾ

ਇੱਕ ਸਰਪ ਜਾਤਿ, ਜਿਸ ਦੇ ਸ਼ਰੀਰ ਪੁਰ ਕੌਡੀ ਜੇਹੇ ਚਿੰਨ੍ਹ ਹੁੰਦੇ ਹਨ. ਇਹ ਬਹੁਤ ਜ਼ਹਿਰੀਲਾ ਹੁੰਦਾ ਹੈ. "ਜਨੁ ਡਸਗਯੋ ਨਾਗ ਕੌਡ੍ਯਾਰਾ." (ਚਰਿਤ੍ਰ ੨੯੭) ੨. ਜੂਆਰੀ, ਜੋ ਦਾਉ ਲਾਉਣ ਲਈ ਕੌਡੀਆਂ ਰਖਦਾ ਹੈ.
ਸਰੋਤ: ਮਹਾਨਕੋਸ਼