ਕੌਥਾ
kauthaa/kaudhā

ਪਰਿਭਾਸ਼ਾ

ਸੰ. ਕਤਿਥਃ ਅਤੇ ਕਤਿਥੰ. ਕੈਵਾਂ. ਕਿਤਨੀ ਸੰਖ੍ਯਾ ਦਾ?
ਸਰੋਤ: ਮਹਾਨਕੋਸ਼

KAUTHÁ

ਅੰਗਰੇਜ਼ੀ ਵਿੱਚ ਅਰਥ2

pron, What day of the month? how many? What?
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ