ਕੌਨ
kauna/kauna

ਪਰਿਭਾਸ਼ਾ

ਦੇਖੋ, ਕਉਣ ਅਤੇ ਕਉਨੁ। ੨. ਅ਼. [کوَن] ਸੰਗ੍ਯਾ- ਸੰਸਾਰ. ਦੁਨੀਆ. ਜਹਾਨ.
ਸਰੋਤ: ਮਹਾਨਕੋਸ਼