ਕੌਰਪਾਲ
kaurapaala/kaurapāla

ਪਰਿਭਾਸ਼ਾ

ਕੌਰਵ (ਕੁਰੁਵੰਸ਼) ਪਾਲਕ. ਦੁਰਯੋਧਨ. "ਉਤੈ ਕੌਰਪਾਲੰ ਧਰੈ ਛਤ੍ਰਿਧਰਮੰ." (ਗ੍ਯਾਨ)
ਸਰੋਤ: ਮਹਾਨਕੋਸ਼